Plus de titres de Karan Aujla
Plus de titres de Ikky
Description
Maître : Chris Gehringer
Producteur : Ikky
Basse, batterie, programmation : Ikwinder Sahota
Ingénieur, Mixeur : Ikwinder Sahota
Voix : Karan Aujla
Mélangeur : Milan
Producteur : Sandor Schwisberg
Synthétiseur : Sandor Schwisberg
Compositeur, parolier, écrivain : Ikwinder Sahota
Compositeur, parolier, écrivain : Karan Aujla
Compositeur, parolier, écrivain : Sandor Schwisberg
Paroles et traduction
Original
ਪਹਿਲੀਆਂ ਚਮੂਰੀਆਂ ਤੇ ਆਸ਼ੀਕੀ ਚ ਘਾਟੀਆਂ ਨੀ। ਕਿੰਨੇ ਅਸੀਂ ਗੂਣੀਆ ਤੇ ਕਿੰਨੇ ਅਸੀਂ ਕਾਢੀਆਂ ਨੀ। ਕਿੰਨਿਆਂ ਨੇ ਮਿੱਤਰਾਂ ਦੇ ਥਾਲਾਂ ਵਿੱਚ ਖਾਧੀਆਂ ਨੀ। ਲੋਕੀ ਜਦੋਂ ਇਕੱਠੇ ਹੁੰਦੇ ਹੁਣ ਗੱਲਾਂ ਸਾਡੀਆਂ ਨੀ। ਕਿਵੇਂ ਕਿਹਦੇ ਨਾਲ ਕੱਢੀ ਖਾਰ ਦੀ, ਫੁੱਕ ਕਿੰਨੀ ਇੱਕ ਵੈਰੀਆਂ ਦੀ ਸਾਰ ਦੀ। ਕਿੰਨੀ ਵੀ ਮਦੀਰ ਗੱਲਾਂ ਮਾਰਦੀ, ਹੁੰਦੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਇੱਕ ਕਹਿੰਦਾ ਇੱਕ ਸਾਲ ਸਾਰਿਆਂ ਲਈ ਲੱਕੀ ਆਉਂਦਾ, ਦੂਜਾ ਕਹਿੰਦਾ ਨਾ ਨਾ ਬਾਪਾ ਇੱਤਾ ਸਾਲ ਤੱਕੀ ਆਉਂਦਾ। ਤੀਜਾ ਕਹਿੰਦਾ ਰੈਗਾਂ ਦੇਖ ਲੱਗੇ ਮਾਲ ਸ਼ੱਕੀ ਆਉਂਦਾ, ਚੌਥਾ ਕਹਿੰਦਾ ਸ਼ੇੜੀ ਉਹਨਾਂ ਮੋਢੇ ਡੰਗੀ ਪੱਕੀ ਆਉਂਦਾ। ਕਿਵੇਂ ਕਿੱਥੇ ਕੀਤੇ ਹੋਏ ਸ਼ਿਕਾਰ ਦੀ, ਕਿੱਥੇ ਵੈਰ ਕੀ ਦੇਣਾ ਪਿਆਰ ਦੀ। ਕਿੰਨੀ ਕ ਕਲਾ ਇੱਕ ਕਲਾਕਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਜਦੋਂ ਕਿਤੇ ਜਾਵਾਂ ਲੋਕੀ ਕਿੰਨੇ ਮੇਰੇ ਨਾਲੇ ਹੁੰਦੇ, ਕਿੰਨੇ ਜਿੱਟੇ ਜੀਨੇ ਆ ਨੀ ਕਿੰਨੇ ਘੋੜੇ ਕਾਲੇ ਹੁੰਦੇ। ਜਦੋਂ ਯਾਰ ਨਾਲੇ ਹੁੰਦੇ ਜੀਭਾਂ ਉੱਤੇ ਤਾਲੇ ਹੁੰਦੇ, ਚੱਕਦਾ ਨੀ ਫੋਨ ਕਹਿੰਦੇ ਜਿਵੇਂ ਮੇਰੇ ਸਾਲੇ ਹੁੰਦੇ। ਕਿੰਨੀ ਕ ਜਲਕ ਜੁੱਤੀ ਮਾਰਦੀ, ਕਿੰਨੀ ਕ ਕਮਾਈਆ ਨੀ ਸਟਾਰ ਦੀ। ਕਿਹਦਾ ਕਿਹਦਾ ਜੇਬ ਸਾਡੀ ਸਾਰਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਆਪਣੇ ਨਾਲ ਮੈਚ ਲਾ ਕੇ ਆਪੇ ਜਿੱਤੀ ਹਰੀ ਜਾਂਦਾ, ਫਿਰਾਂ ਤੇਰੇ ਤੇਰੀ ਜਾਂਦਾ ਕਿਵੇਂ ਗੱਲਾਂ ਕਰੀ ਜਾਂਦਾ। ਇੱਕ ਬੈਠਾ ਮਿੱਤਰਾਂ ਤੋਂ ਨੈੱਟ ਉੱਤੇ ਸੜੀ ਜਾਂਦਾ, ਗੱਲ ਮੇਰੀ ਕਰੀ ਜਾਂਦਾ ਨਾਮ ਲੈਣੋਂ ਡਰੀ ਜਾਂਦਾ। ਕਿੰਨੀ ਮੱਚੇ ਲੈਂਡੂਆਂ ਦੀ ਡਾਰ ਦੀ, ਕਿਵੇਂ ਮੇਰੀ ਅੱਖ ਵੈਰੀ ਠਾਰ ਦੀ। ਕਿੰਨੀ ਭੁੱਖੀ ਦੁਨੀਆਂ ਬਦਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ।
Traduction en français